A meeting of the Ramgarhia Samaj Seva Sansthan, New Mandi Gharsana, was held on Sunday at the Vishwakarma Temple located on Anupgarh Road. During the meeting, a new executive committee was unanimously formed. Jasvir Singh (Veer Singh) was appointed as the President, while Tarsem Singh Chani was elected as Vice-President. Jaswant Singh was chosen as Secretary, Kaul Singh as Joint Secretary, and Sukhwinder Singh Nikku as Treasurer. Additionally, Jagjit Jandu was assigned the role of Media Incharge.
Prominent members including Harjeet Singh Chani, Jaswant Singh, Sukhdev Singh, Richhpal Singh, Amritpal Singh, and Makhan Singh were chosen as Patrons. The committee discussed measures for unity and the newly appointed members were encouraged to take steps to strengthen the community.
Many notable individuals including Sukhdev Singh Kaboolshah, Iqbal Singh Dhounsi, Bindra Singh Boringwale, Balwinder Singh Thekedar, Amandeep Singh, Makhan Singh Truck Bodywale, Jaskaran Singh (Electricity Department), Boota Singh, Karnail Singh Ladhroiya, Gurmel Singh Ladhroiya, Santokh Singh Saggu, Jaskaran Gill, and Satveer Singh were present at the event.
ਰਾਮਗੜ੍ਹੀਆ ਸਮਾਜ ਸੇਵਾ ਸੰਸਥਾਨ ਨਵੀਂ ਮੰਡੀ ਘੜਸਾਣਾ ਦੀ ਮੀਟਿੰਗ ਰਵਿਵਾਰ ਨੂੰ ਅਨੂਪਗੜ੍ਹ ਰੋਡ ਸਥਿਤ ਵਿਸ਼ਵਕਰਮਾ ਮੰਦਰ ਵਿੱਚ ਹੋਈ। ਇਸ ਮੀਟਿੰਗ ਵਿੱਚ ਸਹਿਮਤੀ ਨਾਲ ਨਵੀਂ ਕਾਰਜਕਾਰਨੀ ਬਣਾਈ ਗਈ। ਜਸਵੀਰ ਸਿੰਘ (ਵੀਰ ਸਿੰਘ) ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਤਰਸੇਮ ਸਿੰਘ ਚਾਨੀ ਨੂੰ ਉਪ-ਪ੍ਰਧਾਨ ਚੁਣਿਆ ਗਿਆ। ਜਸਵੰਤ ਸਿੰਘ ਨੂੰ ਸਕੱਤਰ, ਕੌਰ ਸਿੰਘ ਨੂੰ ਸਹਿ ਸਕੱਤਰ ਅਤੇ ਸੁਖਵਿੰਦਰ ਸਿੰਘ ਨਿਕੂ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਜਗਜੀਤ ਜੰਡੂ ਨੂੰ ਮੀਡੀਆ ਇੰਚਾਰਜ ਦਾ ਪਦ ਸੌਂਪਿਆ ਗਿਆ।
ਪ੍ਰਮੁੱਖ ਮੈਂਬਰਾਂ ਵਿੱਚ ਹਰਜੀਤ ਸਿੰਘ ਚਾਨੀ, ਜਸਵੰਤ ਸਿੰਘ, ਸੁਖਦੇਵ ਸਿੰਘ, ਰਿਛਪਾਲ ਸਿੰਘ, ਅਮ੍ਰਿਤਪਾਲ ਸਿੰਘ ਅਤੇ ਮੱਖਣ ਸਿੰਘ ਨੂੰ ਸਰਪ੍ਰਸਤ ਵਜੋਂ ਚੁਣਿਆ ਗਿਆ। ਮੀਟਿੰਗ ਵਿੱਚ ਸਮਾਜਕ ਏਕਤਾ ਲਈ ਕਦਮ ਚੁੱਕਣ ਤੇ ਚਰਚਾ ਕੀਤੀ ਗਈ।
ਇਸ ਮੌਕੇ 'ਤੇ ਸੁਖਦੇਵ ਸਿੰਘ ਕਬੂਲਸ਼ਾਹ ਵਾਲੇ, ਇਕਬਾਲ ਸਿੰਘ ਧੌਂਸੀ, ਬਿੰਦਰਾ ਸਿੰਘ ਬੋਰਿੰਗ ਵਾਲੇ, ਬਲਵਿੰਦਰ ਸਿੰਘ ਠੇਕੇਦਾਰ, ਅਮਨਦੀਪ ਸਿੰਘ, ਮੱਖਣ ਸਿੰਘ ਟਰੱਕ ਬਾਡੀ ਵਾਲੇ, ਜਸਕਰਨ ਸਿੰਘ ਵਿਦਯੁਤ ਵਿਭਾਗ, ਬੂਟਾ ਸਿੰਘ, ਕਰਨੈਲ ਸਿੰਘ ਲਾਧਰੋਈਆ, ਗੁਰਮੇਲ ਸਿੰਘ ਲਾਧਰੋਈਆ, ਸੰਤੋਖ ਸਿੰਘ ਸੱਗੂ, ਜਸਕਰਨ ਗਿੱਲ ਅਤੇ ਸਤਵੀਰ ਸਿੰਘ ਸਮੇਤ ਕਈ ਪ੍ਰਸਿੱਧ ਜਾਗਰੂਕ ਵਿਅਕਤੀ ਮੌਜੂਦ ਸਨ।
रामगढ़िया समाज सेवा संस्थान नई मंडी घड़साना की बैठक रविवार को अनूपगढ़ मार्ग स्थित विश्वकर्मा मंदिर में हुई। इसमें सर्वसम्मति से नई कार्यकारिणी का गठन किया गया। जसवीर सिंह उर्फ वीर सिंह को प्रधान नियुक्त किया गया, वहीं उपप्रधान तरसेम सिंह चानी, सचिव जसवंत सिंह, सह सचिव कौर सिंह, कोषाध्यक्ष सुखविंदर सिंह निक्कू और मीडिया प्रभारी के रूप में जगजीत जंडू को जिम्मेदारी सौंपी गई।
प्रमुख सदस्य हरजीत सिंह चानी, जसवंत सिंह, सुखदेव सिंह, रिछपाल सिंह, अमृतपाल सिंह और मक्खन सिंह को संरक्षक के रूप में चुना गया। बैठक में समाज की एकजुटता और प्रगति को लेकर चर्चा की गई।
इस अवसर पर सुखदेव सिंह कबूलशाह, इकबाल सिंह धौंसी, बिंद्रा सिंह बोरिंगवाले, बलविंदर सिंह ठेकेदार, अमनदीप सिंह, मक्खन सिंह ट्रक बॉडी वाले, जसकरण सिंह (विद्युत विभाग), बूटा सिंह, करनैल सिंह लाधरोइया, गुरमेल सिंह लाधरोइया, संतोख सिंह सग्गू, जसकरण गिल और सतवीर सिंह समेत बड़ी संख्या में समाज के गणमान्य व्यक्ति उपस्थित थे।